• Skip to primary navigation
  • Skip to main content
  • Skip to footer
  • English
  • ਪੰਜਾਬੀ

GNMMET

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ

  • ਹੋਮ
  • ਪ੍ਰੋਜੈਕਟ
  • ਟਰੱਸਟੀ
  • ਸੰਪਰਕ
  • ਦਾਨ
ਤੁਸੀਂ ਇੱਥੇ ਹੋ: ਹੋਮ / ਟਰੱਸਟੀ

ਟਰੱਸਟੀਆਂ ਦਾ ਬੋਰਡ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਵਿਖੇ ਸਾਡਾ ਵਲੰਟੀਅਰ ਟਰੱਸਟੀਆਂ ਦਾ ਬੋਰਡ ਪ੍ਰਸ਼ਾਸਨ ਅਤੇ ਦ੍ਰਿਸ਼ਟੀ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਹ ਸਮੁੱਚੀ ਦਿਸ਼ਾ ਸਥਾਪਤ ਕਰਨ, ਲੰਬੀ ਮਿਆਦ ਦੀਆਂ ਯੋਜਨਾਵਾਂ ਦੀ ਸਮੀਖਿਆ ਕਰਨ ਅਤੇ ਢੁਕਵੇਂ ਭਾਈਚਾਰਕ ਸਲਾਹ-ਮਸ਼ਵਰੇ ਨੂੰ ਯਕੀਨੀ ਬਣਾਉਣ ਲਈ ਸੀਨੀਅਰ ਕਾਰਜਕਾਰੀ ਟੀਮ ਨਾਲ ਕੰਮ ਕਰਦੇ ਹਨ।

ਹੋਰ ਪੜ੍ਹੋ

ਸਾਡੇ ਟਰੱਸਟ ਮੈਂਬਰਾਂ ਵਿੱਚ ਇਹ ਵੀ ਸ਼ਾਮਲ ਹਨ:

ਸੁਰਿੰਦਰਪਾਲ ਸਿੰਘ ਥੰਮਣਵਾਲ​, ਪੰਜਾਬ
ਸੀਤਲ ਸਿੰਘ ਸਿੱਧੂ​, ਯੂ.ਕੇ.
ਅਜਮੇਰ ਸਿੰਘ ਮਾਨ, ਕੈਨੇਡਾ
ਗੁਰਮੇਲ ਸਿੰਘ ਸਾਧੜਾ​, ਯੂ.ਕੇ.
ਮੋਹਿੰਦਰ ਸਿੰਘ ਤੱਖਰ, ਕੈਨੇਡਾ
ਅਮਰੀਕ ਸਿੰਘ ਕੋਟ, ਯੂ.ਕੇ.
ਹਰਦੇਵ ਸਿੰਘ ਕਾਹਮਾ​​, ਪੰਜਾਬ
ਨਰਿੰਦਰ ਸਿੰਘ ਸ਼ੇਰਗਿੱਲ​, ਪੰਜਾਬ
ਦਰਸ਼ਨ ਸਿੰਘ ਮਾਹਲ, ਕੈਨੇਡਾ
ਮਲਕੀਅਤ ਸਿੰਘ ਬਾਹੜੋਵਾਲ​, ਪੰਜਾਬ

ਕੁਲਵਿੰਦਰ ਸਿੰਘ ਢਾਹਾਂ

Kulwinder Singh Dhahan Trustee - Guru Nanak Misson Hospital Dhahan Kaleran

ਭੂਮਿਕਾ

ਪਰਧਾਨ

ਖੇਤਰ

ਪੰਜਾਬ, ਭਾਰਤ

ਜੀਵਨ ਬਿਓਰਾ ਵੇਖੋ

ਜੋਗਿੰਦਰ ਸਿੰਘ ਸਾਧੜਾ

ਜੋਗਿੰਦਰ ਸਿੰਘ ਸਾਧੜਾ

ਭੂਮਿਕਾ

ਸੀਨੀਅਰ ਮੀਤ ਪ੍ਰਧਾਨ

ਖੇਤਰ

ਇੰਗਲੈਂਡ, ਯੂਨਾਈਟਿਡ ਕਿੰਗਡਮ

ਜੀਵਨ ਬਿਓਰਾ ਵੇਖੋ

ਬਰਜਿੰਦਰ ਸਿੰਘ ਢਾਹਾਂ

ਬਰਜਿੰਦਰ ਸਿੰਘ ਢਾਹਾਂ

ਭੂਮਿਕਾ

ਉਪ ਪ੍ਰਧਾਨ

ਖੇਤਰ

ਵੈਨਕੂਵਰ, ਬੀ.ਸੀ., ਕੈਨੇਡਾ

ਜੀਵਨ ਬਿਓਰਾ ਵੇਖੋ

ਬਲਵਿੰਦਰ ਕੌਰ ਕਲਸੀ

ਬਲਵਿੰਦਰ ਕੌਰ ਕਲਸੀ

ਭੂਮਿਕਾ

ਖਜ਼ਾਨਚੀ

ਖੇਤਰ

ਪੰਜਾਬ, ਭਾਰਤ

ਜੀਵਨ ਬਿਓਰਾ ਵੇਖੋ

ਅਮਰਜੀਤ ਸਿੰਘ (ਪਿੰਡ ਕਲੇਰਾਂ)

ਅਮਰਜੀਤ ਸਿੰਘ (ਪਿੰਡ ਕਲੇਰਾਂ)

ਭੂਮਿਕਾ

ਸਕੱਤਰ

ਖੇਤਰ

ਪੰਜਾਬ, ਭਾਰਤ

ਜੀਵਨ ਬਿਓਰਾ ਵੇਖੋ

ਜਗਜੀਤ ਸਿੰਘ ਸੋਢੀ

ਜਗਜੀਤ ਸਿੰਘ ਸੋਢੀ

ਭੂਮਿਕਾ

ਸੰਯੁਕਤ ਸਕੱਤਰ

ਖੇਤਰ

ਪੰਜਾਬ, ਭਾਰਤ

ਜੀਵਨ ਬਿਓਰਾ ਵੇਖੋ

ਉੱਨਤੀ ਦਾ ਹਿੱਸਾ ਬਣੋ

ਦਾਨ ਕਰੋ

Footer

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਢਾਹਾਂ ਕਲੇਰਾਂ ਵਿੱਚ ਸਿਹਤ ਸੰਭਾਲ ਅਤੇ ਸਿੱਖਿਆ ਸੇਵਾਵਾਂ ਪ੍ਰਦਾਨ ਕਰਨ ਵਾਲੀ ਇੱਕ ਗੈਰ-ਮੁਨਾਫ਼ਾ ਚੈਰਿਟੀ ਹੈ। ਇਹ ਭਾਰਤ ਵਿੱਚ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਰਜਿਸਟਰਡ ਹੈ।

ਕੁੱਝ ਲੱਭ ਰਹੇ ਹੋ?

  • ਸਾਡੇ ਬਾਰੇ
  • ਪ੍ਰੋਜੈਕਟ
  • ਟਰੱਸਟੀ
  • ਸਾਡੇ ਨਾਲ ਸੰਪਰਕ ਕਰੋ

ਸਾਡੀਆਂ ਸੰਸਥਾਵਾਂ

  • ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ
  • ਗੁਰੂ ਨਾਨਕ ਕਾਲਜ ਆਫ ਨਰਸਿੰਗ
  • ਗੁਰੂ ਨਾਨਕ ਪੈਰਾਮੈਡੀਕਲ ਕਾਲਜ
  • ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ

ਖੁੱਲ੍ਹੇ ਰਹਿਣ ਦਾ ਸਮਾਂ (ਘੰਟੇ)

ਸਾਡਾ ਕੈਂਪਸ ਰੋਜ਼ਾਨਾ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ ਦੇ 3:30 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਸਾਡੇ ਹਸਪਤਾਲ ਦਾ ਐਮਰਜੈਂਸੀ ਕਮਰਾ 24/7 (24 ਘੰਟੇ ਸੱਤੇ ਦਿਨ) ਖੁੱਲ੍ਹਾ ਰਹਿੰਦਾ ਹੈ।

ਕਿਰਪਾ ਕਰਕੇ ਉਸ ਸੇਵਾ ਦੀ ਵੈੱਬਸਾਈਟ 'ਤੇ ਜਾਓ ਜਿਸ ਦੀ ਤੁਸੀਂ ਖਾਸ ਘੰਟਿਆਂ ਜਾਂ ਵਿਜ਼ਿਟ ਨਿਰਦੇਸ਼ਾਂ ਲਈ ਵਧੇਰੇ ਭਾਲ ਕਰ ਰਹੇ ਹੋ।

GNMMET

ਕਾਪੀਰਾਈਟ © 2026 · ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ-ਕਲੇਰਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

  • English
  • ਪੰਜਾਬੀ