• Skip to primary navigation
  • Skip to main content
  • Skip to footer
  • English
  • ਪੰਜਾਬੀ

GNMMET

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ

  • ਹੋਮ
  • ਪ੍ਰੋਜੈਕਟ
  • ਟਰੱਸਟੀ
  • ਸੰਪਰਕ
  • ਦਾਨ
ਤੁਸੀਂ ਇੱਥੇ ਹੋ: ਹੋਮ / ਸਾਡੇ ਨਾਲ ਸੰਪਰਕ ਕਰੋ

ਸਾਡੇ ਨਾਲ ਸੰਪਰਕ ਕਰੋ

ਜੇਕਰ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।

ਮੁਲਾਕਾਤ ਦੇ ਘੰਟੇ

ਸਾਡੇ ਪ੍ਰੋਗਰਾਮ ਅਤੇ ਸਹੂਲਤਾਂ ਵੱਖ-ਵੱਖ ਘੰਟਿਆਂ ‘ਤੇ ਖੁੱਲ੍ਹੀਆਂ ਹੁੰਦੀਆਂ ਹਨ। ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਜਿਸ ਵਿਅਕਤੀ ਜਾਂ ਸੇਵਾ ਨੂੰ ਤੁਸੀਂ ਮਿਲਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਹਾਡੇ ਪਹੁੰਚਣ ਦੇ ਸਮੇਂ ਉਹ ਉਪਲਬਧ ਹਨ।

ਫੋਨ ਨੰਬਰ

99142-60260

97819-60818

ਈਮੇਲ

gnmh_dk@rediffmail.com (ਮੁੱਖ ਦਫਤਰ)

ਪਤਾ

Guru Nanak Mission Hospital Dhahan Kaleran entrance roadside near Banga

ਢਾਹਾਂ ਕਲੇਰਾਂ, ਫਗਵਾੜਾ ਚੰਡੀਗੜ੍ਹ ਰੋਡ, ਬੰਗਾ ਨੇੜੇ 144505, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੰਜਾਬ।

ਸਾਡਾ ਕੈਂਪਸ ਫਗਵਾੜਾ ਅਤੇ ਨਵਾਂਸ਼ਹਿਰ ਨੂੰ ਜੋੜਨ ਵਾਲੇ ਫਗਵਾੜਾ-ਮੋਹਾਲੀ ਐਕਸਪ੍ਰੈਸਵੇਅ ‘ਤੇ ਸਥਿਤ ਹੈ। ਇਹ ਬੰਗਾ ਦੇ ਪੱਛਮ ਵੱਲ, ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਗੁਰੂ ਨਾਨਕ ਪੈਰਾਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕੈਂਪਸ ਵਿੱਚ ਹੀ ਸਥਿਤ ਹੈ। ਇਹ ਲੁਧਿਆਣਾ ਦੇ ਵੀ ਨੇੜੇ ਹੈ, ਅਤੇ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਹੈ।

google-maps placeholder image

ਉੱਨਤੀ ਦਾ ਹਿੱਸਾ ਬਣੋ

ਦਾਨ ਕਰੋ

Footer

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਢਾਹਾਂ ਕਲੇਰਾਂ ਵਿੱਚ ਸਿਹਤ ਸੰਭਾਲ ਅਤੇ ਸਿੱਖਿਆ ਸੇਵਾਵਾਂ ਪ੍ਰਦਾਨ ਕਰਨ ਵਾਲੀ ਇੱਕ ਗੈਰ-ਮੁਨਾਫ਼ਾ ਚੈਰਿਟੀ ਹੈ। ਇਹ ਭਾਰਤ ਵਿੱਚ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਰਜਿਸਟਰਡ ਹੈ।

ਕੁੱਝ ਲੱਭ ਰਹੇ ਹੋ?

  • ਸਾਡੇ ਬਾਰੇ
  • ਪ੍ਰੋਜੈਕਟ
  • ਟਰੱਸਟੀ
  • ਸਾਡੇ ਨਾਲ ਸੰਪਰਕ ਕਰੋ

ਸਾਡੀਆਂ ਸੰਸਥਾਵਾਂ

  • ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ
  • ਗੁਰੂ ਨਾਨਕ ਕਾਲਜ ਆਫ ਨਰਸਿੰਗ
  • ਗੁਰੂ ਨਾਨਕ ਪੈਰਾਮੈਡੀਕਲ ਕਾਲਜ
  • ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ

ਖੁੱਲ੍ਹੇ ਰਹਿਣ ਦਾ ਸਮਾਂ (ਘੰਟੇ)

ਸਾਡਾ ਕੈਂਪਸ ਰੋਜ਼ਾਨਾ ਸਵੇਰੇ 9:00 ਵਜੇ ਤੋਂ ਬਾਅਦ ਦੁਪਹਿਰ ਦੇ 3:30 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਸਾਡੇ ਹਸਪਤਾਲ ਦਾ ਐਮਰਜੈਂਸੀ ਕਮਰਾ 24/7 (24 ਘੰਟੇ ਸੱਤੇ ਦਿਨ) ਖੁੱਲ੍ਹਾ ਰਹਿੰਦਾ ਹੈ।

ਕਿਰਪਾ ਕਰਕੇ ਉਸ ਸੇਵਾ ਦੀ ਵੈੱਬਸਾਈਟ 'ਤੇ ਜਾਓ ਜਿਸ ਦੀ ਤੁਸੀਂ ਖਾਸ ਘੰਟਿਆਂ ਜਾਂ ਵਿਜ਼ਿਟ ਨਿਰਦੇਸ਼ਾਂ ਲਈ ਵਧੇਰੇ ਭਾਲ ਕਰ ਰਹੇ ਹੋ।

GNMMET

ਕਾਪੀਰਾਈਟ © 2026 · ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ-ਕਲੇਰਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

  • English
  • ਪੰਜਾਬੀ